[rev_slider_vc alias=”home-2″]
![](https://gianikulwantsinghji.com/wp-content/uploads/2023/02/giani-2.jpg)
“ਗੁਰੂ ਸਾਹਿਬ” ਨੇ ਆਪਣੇ ਦਸ ਜਾਮਿਆਂ ਵਿੱਚ ਜਿੱਥੇ ਜਗਤ ਨੂੰ ਸ਼ਬਦ(ਗੁਰਬਾਣੀ) ਨਾਲ ਜੋੜਿਆ ਉੱਥੇ ਕੌਮ ਦੀ ਸ਼ਕਤੀ ਵਿੱਚ ਵਾਧਾ ਕਰਨ ਅਤੇ ਆਪਸੀ ਸੰਪਰਕ ਨੂੰ ਪੱਕਾ ਕਰਨ ਲਈ “ਗੁਰਮੁਖਿ ਪੁਰਖ” ਦੀ ਸਥਾਪਨਾ ਕੀਤੀ।
ਗੁਰਮੁਖ ਗਾਡੀ ਰਾਹੁ ਚਲੰਦਾ॥
ਪਰ ਅੱਜ ਸਾਡੇ ਵਿੱਚ ੲਹਿ “ਗੁਰਮੁਖਿ ਪੁਰਖ ਪ੍ਰਣਾਲੀ” ਮੱਧਮ ਪੇੈ ਚੁੱਕੀ ਹੈ ਅਤੇ ਗੁਰਮੁਖਿ ਇੱਕਲੇ-ਇੱਕਲੇ ਵਿਚਰ ਰਹੇ ਹਨ। ਇਦਾ “ਗੁਰਮੁਖਿ ਪੁਰਖ ਪ੍ਰਣਾਲੀ” ਦੁਆਰਾ ਗੁਰਸਿੱਖਾਂ ਵਿੱਚ ਬੇ-ਤਰਤੀਬੀ, ਢਹਿੰਦੀ ਕਲਾ ਦੂਰ ਕਰਨ ਲਈ, ਕੌਮ ਨੂੰ ਸ਼ਾਰੀਰਕ ਅਗਵਾਈ ਦੇਣ ਲਈ ਅਤੇ “ਗੁਰਮੁਖਿ ਪੁਰਖ” ਪਦਵੀ ਦੀਆਂ ਕਦਰਾਂ ਕੀਮਤਾਂ ਵਧਾਉਣ ਲਈ “ਸਾਹਿਬਜ਼ਾਦੇ ਸੇਵਾ ਦਲ (239)” ਦੀ ਸਥਾਪਨਾ ਕੀਤੀ ਗਈ ਹੈ।
ਇਸ ਦਲ ਦੇ ਮੋਢੀ ਸੰਸਥਾਪਕ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਹਨ।
“ਗੁਰੂ ਸਾਹਿਬ” ਨੇ ਆਪਣੇ ਦਸ ਜਾਮਿਆਂ ਵਿੱਚ ਜਿੱਥੇ ਜਗਤ ਨੂੰ ਸ਼ਬਦ(ਗੁਰਬਾਣੀ) ਨਾਲ ਜੋੜਿਆ ਉੱਥੇ ਕੌਮ ਦੀ ਸ਼ਕਤੀ ਵਿੱਚ ਵਾਧਾ ਕਰਨ ਅਤੇ ਆਪਸੀ ਸੰਪਰਕ ਨੂੰ ਪੱਕਾ ਕਰਨ ਲਈ “ਗੁਰਮੁਖਿ ਪੁਰਖ” ਦੀ ਸਥਾਪਨਾ ਕੀਤੀ।
ਗੁਰਮੁਖ ਗਾਡੀ ਰਾਹੁ ਚਲੰਦਾ॥
ਪਰ ਅੱਜ ਸਾਡੇ ਵਿੱਚ ੲਹਿ “ਗੁਰਮੁਖਿ ਪੁਰਖ ਪ੍ਰਣਾਲੀ” ਮੱਧਮ ਪੇੈ ਚੁੱਕੀ ਹੈ ਅਤੇ ਗੁਰਮੁਖਿ ਇੱਕਲੇ-ਇੱਕਲੇ ਵਿਚਰ ਰਹੇ ਹਨ। ਇਦਾ “ਗੁਰਮੁਖਿ ਪੁਰਖ ਪ੍ਰਣਾਲੀ” ਦੁਆਰਾ ਗੁਰਸਿੱਖਾਂ ਵਿੱਚ ਬੇ-ਤਰਤੀਬੀ, ਢਹਿੰਦੀ ਕਲਾ ਦੂਰ ਕਰਨ ਲਈ, ਕੌਮ ਨੂੰ ਸ਼ਾਰੀਰਕ ਅਗਵਾਈ ਦੇਣ ਲਈ ਅਤੇ “ਗੁਰਮੁਖਿ ਪੁਰਖ” ਪਦਵੀ ਦੀਆਂ ਕਦਰਾਂ ਕੀਮਤਾਂ ਵਧਾਉਣ ਲਈ “ਸਾਹਿਬਜ਼ਾਦੇ ਸੇਵਾ ਦਲ 239” ਦੀ ਸਥਾਪਨਾ ਕੀਤੀ ਗਈ ਹੈ।
ਇਸ ਦਲ ਦੇ ਮੋਢੀ ਸੰਸਥਾਪਕ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਹਨ।
Most Viewed Videos
Gurmukh Jeewan Courses
ਗੁਰਮੁਖਿ ਜੀਵਨ ਕੋਰਸ (3 ਸਾਲਾ)
ਗਿਆਨੀ ਕੁਲਵੰਤ ਸਿੰਘ ਜੀ (ਲੁਧਿਆਣਾ) ਮੁੱਖ ਸੇਵਾਦਾਰ ‘ਸਾਹਿਬਜ਼ਾਦੇ ਸੇਵਾ ਦਲ’ (239) ਵਲੋਂ 144 ਕਲਾਸਾਂ ਵਿੱਚ ‘ਗੁਰਮੁਖਿ ਜੀਵਨ ਕੋਰਸ’ ਜਿਸ ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਰਲ ਜਾਣਕਾਰੀ ਹੈ | ਆਪ ਜੀ ਘਰ ਬੈਠੇ ਹਰ ਐਤਵਾਰ ਇੱਕ ਘੰਟਾ ਕੱਢ ਕੇ ਇਹ ਕੋਰਸ ਕਰ ਸਕਦੇ ਹੋ |
LATEST AUDIO
DONATION
![](https://gianikulwantsinghji.com/wp-content/uploads/2023/02/WhatsApp-Image-2022-12-23-at-3.08.21-PM-1.jpeg)