ਗੁਰਮੁਖਿ ਜੀਵਨ ਕੋਰਸ (3 ਸਾਲਾ)
ਗਿਆਨੀ ਕੁਲਵੰਤ ਸਿੰਘ ਜੀ (ਲੁਧਿਆਣਾ) ਮੁੱਖ ਸੇਵਾਦਾਰ ‘ ਸਾਹਿਬਜ਼ਾਦੇ ਸੇਵਾ ਦਲ’ (ਪੰਜਾਬ) ਵਲੋਂ 144 ਕਲਾਸਾਂ ਵਿੱਚ ‘ ਗੁਰਮੁਖਿ ਜੀਵਨ ਕੋਰਸ ‘ ਜਿਸ ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਰਲ ਜਾਣਕਾਰੀ ਹੈ ! ਆਪ ਜੀ ਘਰ ਬੈਠੇ ਐਤਵਾਰ ਇੱਕ ਘੰਟਾ ਕੱਢ ਕੇ ਇਹ ਕੋਰਸ ਕਰ ਸਕਦੇ ਹੋ !
ਵਿਸ਼ੇਸ਼ਤਾ : ਇਹ ਕੋਰਸ ਗਿਆਨੀ ਕੁਲਵੰਤ ਸਿੰਘ ਜੀ ਵਲੋਂ ਵੀਡੀਓ ਰਿਕਾਡਰ ਕਰਵਾਇਆ ਗਿਆ ਹੈ, ਤੁਸੀਂ ਆਪਣੇ ਟੈਲੀਵਿਜ਼ਨ ਤੇ ਘਰ ਬੈਠੇ ਹੀ ਕਲਾਸ ਅਟੈਂਡ ਕਰ ਸਕਦੇ ਹੋ ! ਕਿਸੇ ਵੀ ਉਮਰ ਅਤੇ ਵਰਗ ਦਾ ਵਿਦਿਆਰਥੀ ਇਹ ਕੋਰਸ ਕਰ ਸਕਦਾ ਹੈ !
ਕੋਰਸ ਕਰਨ ਦੇ ਤਰੀਕੇ
1. ਡਾਕ ਰਾਹੀਂ ਘਰ ਕਿਤਾਬਾਂ ਅਤੇ ਸੀ.ਡੀ. ਮੰਗਵਾ ਕੇ !
2. ਵੈਬਸਾਈਟ ਰਾਹੀਂ ਐਡਮਿਸ਼ਨ ਕਰਕੇ (ਇੰਟਰਨੈਟ ਰਾਹੀਂ)
3. ਤੁਹਾਡੇ ਪਿੰਡ ਵਿਚ ਗੁਰਮੁਖਿ ਪਿਆਰੇ ਰਾਹੀਂ !
4. ਦਾਖ਼ਲਾ ਫਾਰਮ ਲਈ ! ਸੰਪਰਕ : 98553-82009