Enter your keyword

ਗੁਰਮੁਖਿ ਜੀਵਨ ਕੋਰਸ (3 ਸਾਲਾ)

ਗਿਆਨੀ ਕੁਲਵੰਤ ਸਿੰਘ ਜੀ (ਲੁਧਿਆਣਾ) ਮੁੱਖ ਸੇਵਾਦਾਰ ‘ਸਾਹਿਬਜ਼ਾਦੇ ਸੇਵਾ ਦਲ’ (239) ਵਲੋਂ 144 ਕਲਾਸਾਂ ਵਿੱਚ ‘ਗੁਰਮੁਖਿ ਜੀਵਨ ਕੋਰਸ’ ਜਿਸ ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਰਲ ਜਾਣਕਾਰੀ ਹੈ | ਆਪ ਜੀ ਘਰ ਬੈਠੇ ਹਰ ਐਤਵਾਰ ਇੱਕ ਘੰਟਾ ਕੱਢ ਕੇ ਇਹ ਕੋਰਸ ਕਰ ਸਕਦੇ ਹੋ |

VIDEO

ਵਿਸ਼ੇਸ਼ਤਾ : ਇਹ ਕੋਰਸ ਗਿਆਨੀ ਕੁਲਵੰਤ ਸਿੰਘ ਜੀ ਵੱਲੋਂ ਵੀਡੀਉ ਰਿਕਾਡਰ ਕਰਵਾਇਆ ਗਿਆ ਹੈ , ਤੁਸੀਂ ਆਪਣੇ ਟੈਲੀਵਿਜ਼ਨ ਤੇ ਘਰ ਬੈਠੇ ਹੀ ਕਲਾਸ ਅਟੈਂਡ ਕਰ ਸਕਦੇ ਹੋ | ਕਿਸੇ ਵੀ ਉਮਰ ਅਤੇ ਵਰਗ ਦਾ ਵਿਦਿਆਰਥੀ ਇਹ ਕੋਰਸ ਕਰ ਸਕਦਾ ਹੈ |

ਕੋਰਸ ਕਰਨ ਦੇ ਤਰੀਕੇ

1. ਡਾਕ ਰਾਹੀਂ ਘਰ ਕਿਤਾਬਾਂ ਅਤੇ ਸੀ.ਡੀ. ਮੰਗਵਾ ਕੇ |
2. ਵੈੱਬਸਾਈਟ ਰਾਹੀਂ ਐਡਮਿਸ਼ਨ ਕਰਕੇ | ( ਇੰਟਰਨੈਂਟ ਰਹੀ )
3. ਤੁਹਾਡੇ ਪਿੰਡ ਵਿੱਚ ਗੁਰਮੁਖਿ ਪਿਆਰੇ ਰਾਹੀਂ |
4. ਦਾਖ਼ਲਾ ਫਾਰਮ ਲਈ | ਸੰਪਰਕ : 98155-78122