Enter your keyword

[rev_slider_vc alias=”home-2″]

GURU SAHIB, IN HIS TEN JAMAAS, CONNECTED THE WORLD WITH SHABAD (GURBANI) AND ESTABLISHED “GURMUKHI PURAKH” TO INCREASE THE POWER OF THE COMMUNITY AND TO STRENGTHEN THE INTERCONNECTEDNESS.

ਗੁਰਮੁਖ ਗਾਡੀ ਰਾਹੁ ਚਲੰਦਾ॥

BUT TODAY THE COLLAPSED “GURMUKHI PURAKH SYSTEM” IS IN OUR MIDST AND THE GURMUKHIS ARE LIVING ALONE. THE “SAHIBZADA SEVA DAL (239)” HAS BEEN SET UP BY THE “GURMUKHI PURAKH SYSTEM” TO REMOVE THE CLUTTER, DECAYING ART AMONG THE GURSIKHS, TO PROVIDE PHYSICAL GUIDANCE TO THE NATION AND TO INCREASE THE VALUE OF THE TITLE “GURMUKHI PURAKH” .

GIANI KULWANT SINGH JI, THE FOUNDER OF THIS PARTY IS FROM LUDHIANA.

“ਗੁਰੂ ਸਾਹਿਬ” ਨੇ ਆਪਣੇ ਦਸ ਜਾਮਿਆਂ ਵਿੱਚ ਜਿੱਥੇ ਜਗਤ ਨੂੰ ਸ਼ਬਦ(ਗੁਰਬਾਣੀ) ਨਾਲ ਜੋੜਿਆ ਉੱਥੇ ਕੌਮ ਦੀ ਸ਼ਕਤੀ ਵਿੱਚ ਵਾਧਾ ਕਰਨ ਅਤੇ ਆਪਸੀ ਸੰਪਰਕ ਨੂੰ ਪੱਕਾ ਕਰਨ ਲਈ “ਗੁਰਮੁਖਿ ਪੁਰਖ” ਦੀ ਸਥਾਪਨਾ ਕੀਤੀ।

ਗੁਰਮੁਖ ਗਾਡੀ ਰਾਹੁ ਚਲੰਦਾ॥

ਪਰ ਅੱਜ ਸਾਡੇ ਵਿੱਚ ੲਹਿ “ਗੁਰਮੁਖਿ ਪੁਰਖ ਪ੍ਰਣਾਲੀ” ਮੱਧਮ ਪੇੈ ਚੁੱਕੀ ਹੈ ਅਤੇ ਗੁਰਮੁਖਿ ਇੱਕਲੇ-ਇੱਕਲੇ ਵਿਚਰ ਰਹੇ ਹਨ। ਇਦਾ “ਗੁਰਮੁਖਿ ਪੁਰਖ ਪ੍ਰਣਾਲੀ” ਦੁਆਰਾ ਗੁਰਸਿੱਖਾਂ ਵਿੱਚ ਬੇ-ਤਰਤੀਬੀ, ਢਹਿੰਦੀ ਕਲਾ ਦੂਰ ਕਰਨ ਲਈ, ਕੌਮ ਨੂੰ ਸ਼ਾਰੀਰਕ ਅਗਵਾਈ ਦੇਣ ਲਈ ਅਤੇ “ਗੁਰਮੁਖਿ ਪੁਰਖ” ਪਦਵੀ ਦੀਆਂ ਕਦਰਾਂ ਕੀਮਤਾਂ ਵਧਾਉਣ ਲਈ “ਸਾਹਿਬਜ਼ਾਦੇ ਸੇਵਾ ਦਲ 239” ਦੀ ਸਥਾਪਨਾ ਕੀਤੀ ਗਈ ਹੈ।

ਇਸ ਦਲ ਦੇ ਮੋਢੀ ਸੰਸਥਾਪਕ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਹਨ।

Most Viewed Videos

Gurmukh Jeewan Courses

GURMUKHI LIFE COURSE (3 YEARS)

GIANI KULWANT SINGH JI (LUDHIANA) CHIEF SEWADAR ‘SAHIBZADA SEVA DAL’ (239) CONDUCTED ‘GURMUKHI JEEVAN COURSE’ IN 144 CLASSES WITH SIMPLE KNOWLEDGE OF GURBANI AND SIKH HISTORY. YOU CAN DO THIS COURSE BY SITTING AT HOME FOR ONE HOUR EVERY SUNDAY

Upcoming events

ਸਰਲ ਅਰਥ ਅਤੇ ਕੰਠ
ਗੁਰ-ਸਾਖੀ ਕਾ ਉਜੀਆਰਾ
ਗੁਰ-ਉਪਦੇਸ਼ - ਕਿਵ ਸਚਿਆਰਾ ਹੋਇਏ
ਗੁਰ-ਸਾਖੀ ਕਾ ਉਜੀਆਰਾ