Enter your keyword

[rev_slider_vc alias=”home-2″]

“ਗੁਰੂ ਸਾਹਿਬ” ਨੇ ਆਪਣੇ ਦਸ ਜਾਮਿਆ ਵਿੱਚ ਜਿੱਥੇ ਜਗਤ ਨੂੰ ਸ਼ਬਦ(ਗੁਰਬਾਣੀ) ਨਾਲ ਜੋੜਿਆ ਉੱਥੇ ਕੌਮ ਦੀ ਸ਼ਕਤੀ ਵਿੱਚ ਵਾਧਾ ਕਰਨ ਅਤੇ ਆਪਸੀ ਸੰਪਰਕ ਨੂੰ ਪੱਕਾ ਕਰਨ ਲਈ “ਗੁਰਮੁਖਿ ਪੁਰਖ” ਦੀ ਸਥਾਪਨਾ ਕੀਤੀ।

ਗੁਰਮੁਖ ਗਾਡੀ ਰਾਹੁ ਚਲੰਦਾ॥

ਪਰ ਅੱਜ ਸਾਡੇ ਵਿੱਚ ੲਹਿ “ਗੁਰਮੁਖਿ ਪੁਰਖ ਪ੍ਰਣਾਲੀ” ਮੱਧਮ ਪੇੈ ਚੁੱਕੀ ਹੈ ਅਤੇ ਗੁਰਮੁਖਿ ੲਕਿੱਲੇ  ੲਕਿੱਲੇ ਵਿਚਰ ਰਹੇ ਹਨ। ੲਦਿ “ਗੁਰਮੁਖਿ ਪੁਰਖ ਪ੍ਰਣਾਲੀ” ਦੁਆਰਾ ਗੁਰਸਿੱਖਾਂ ਵਿੱਚ ਬੇ-ਤਰਤੀਬੀ, ਢਹਿੰਦੀ ਕਲਾ ਦੂਰ ਕਰਨ ਲਈ, ਕੌਮ ਨੂੰ ਸ਼ਾਰੀਰਕ ਅਗਵਾਈ ਦੇਣ ਲਈ ਅਤੇ “ਗੁਰਮੁਖਿ ਪੁਰਖ” ਪਦਵੀ ਦੀਆਂ ਕਦਰਾਂ ਕੀਮਤਾਂ ਵਧਾਉਣ ਲਈ “ਸਾਹਿਬਜ਼ਾਦੇ ਸੇਵਾ ਦਲ ਪੰਜਾਬ” ਦੀ ਸਥਾਪਨਾ ਕੀਤੀ ਗਈ ਹੈ।      

ਇਸ ਦਲ ਦੇ ਮੋਢੀ ਸੰਸਥਾਪਕ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਹਨ।

Stay With Us

Live Radio

Latest Video

Audio List

ਵਿਚਾਰ